PA/681229 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਗੌਰਾਂਗ ਬੋਲਿਤੇ ਹਬੇ ਪੁਲਕ-ਸ਼ਰੀਰ। ਇਹ ਜਪ ਦੀ ਸੰਪੂਰਨਤਾ ਹੈ, ਕਿ ਜਿਵੇਂ ਹੀ ਅਸੀਂ ਭਗਵਾਨ ਗੌਰਾਂਗ ਦਾ ਨਾਮ ਜਪਦੇ ਹਾਂ ਜਾਂ ਲੈਂਦੇ ਹਾਂ, ਜਿਸਨੇ ਸੰਕੀਰਤਨ ਲਹਿਰ ਦੀ ਸ਼ੁਰੂਆਤ ਕੀਤੀ ਸੀ, ਉਸੇ ਵੇਲੇ ਸਰੀਰ ਵਿੱਚ ਕੰਬਣੀ ਆ ਜਾਵੇਗੀ। ਇਸ ਲਈ ਇਸਦੀ ਨਕਲ ਨਹੀਂ ਕੀਤੀ ਜਾਣੀ ਚਾਹੀਦੀ। ਪਰ ਨਰੋਤਮ ਦਾਸ ਠਾਕੁਰ ਸਿਫ਼ਾਰਸ਼ ਕਰ ਰਹੇ ਹਨ ਕਿ ਜਦੋਂ ਸਾਡੇ ਕੋਲ ਉਹ ਢੁਕਵਾਂ ਪਲ ਆਵੇਗਾ, ਕਿ ਜਿਵੇਂ ਹੀ ਅਸੀਂ ਭਗਵਾਨ ਗੌਰਾਂਗ ਦਾ ਨਾਮ ਜਪਾਂਗੇ, ਸਰੀਰ ਵਿੱਚ ਕੰਬਣੀ ਆਵੇਗੀ। ਅਤੇ, ਕੰਬਣ ਤੋਂ ਬਾਅਦ, ਹਰੀ ਹਰੀ ਬੋਲਿਤੇ ਨਯਨੇ ਬਾਬੇ ਨੀਰ, ਹਰੇ ਕ੍ਰਿਸ਼ਨ ਦਾ ਜਾਪ ਕਰਦੇ ਸਮੇਂ ਅੱਖਾਂ ਵਿੱਚ ਹੰਝੂ ਆਉਣਗੇ।" |
Lecture Purport to Gauranga Bolite Habe - - ਲਾੱਸ ਐਂਜ਼ਲਿਸ |