PA/690107 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਭਗਵਦ-ਗੀਤਾ ਵਿੱਚ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਆਪਣੇ ਮਨ ਨੂੰ ਕਾਬੂ ਵਿੱਚ ਰੱਖਦੇ ਹੋ, ਤਾਂ ਤੁਹਾਡਾ ਮਨ ਸਭ ਤੋਂ ਵਧੀਆ ਦੋਸਤ ਹੈ। ਪਰ ਜੇਕਰ ਤੁਹਾਡਾ ਮਨ ਬੇਕਾਬੂ ਹੈ, ਤਾਂ ਉਹ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਹੈ। ਇਸ ਲਈ ਅਸੀਂ ਦੋਸਤ ਜਾਂ ਦੁਸ਼ਮਣ ਦੀ ਭਾਲ ਕਰ ਰਹੇ ਹਾਂ, ਉਹ ਦੋਵੇਂ ਮੇਰੇ ਨਾਲ ਬੈਠੇ ਹਨ। ਜੇਕਰ ਅਸੀਂ ਮਨ ਦੀ ਦੋਸਤੀ ਦੀ ਵਰਤੋਂ ਕਰ ਸਕਦੇ ਹਾਂ, ਤਾਂ ਅਸੀਂ ਸਭ ਤੋਂ ਉੱਚੀ ਸੰਪੂਰਨ ਅਵਸਥਾ ਵਿੱਚ ਪਹੁੰਚ ਜਾਂਦੇ ਹਾਂ। ਪਰ ਜੇਕਰ ਅਸੀਂ ਮਨ ਨੂੰ ਆਪਣਾ ਦੁਸ਼ਮਣ ਬਣਾਉਂਦੇ ਹਾਂ, ਤਾਂ ਮੇਰਾ ਨਰਕ ਦਾ ਰਸਤਾ ਸਾਫ਼ ਹੈ।" |
690107 - ਪ੍ਰਵਚਨ Purport to Bhajahu Re Mana - ਲਾੱਸ ਐਂਜ਼ਲਿਸ |