PA/690108b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇਸ ਲਈ ਭਾਗਵਤ ਕਹਿੰਦੀ ਹੈ ਕਿ ਜਾਂ ਤਾਂ ਤੁਸੀਂ ਇੱਕ ਵਿਅਕਤੀ ਹੋ ਜੋ ਬੇਅੰਤ ਇੱਛਾਵਾਂ ਕਰ ਰਿਹਾ ਹੈ ਜਾਂ ਤੁਸੀਂ ਸਾਰੀਆਂ ਇੱਛਾਵਾਂ ਤੋਂ ਮੁਕਤ ਹੋ ਗਏ ਹੋ, ਜਾਂ ਤੁਸੀਂ ਇਸ ਭੌਤਿਕ ਸ਼ਰਤੀਆ ਜੀਵਨ ਤੋਂ ਮੁਕਤੀ ਦੀ ਇੱਛਾ ਕਰ ਰਹੇ ਹੋ, ਤੁਸੀਂ ਕਿਰਪਾ ਕਰਕੇ ਕ੍ਰਿਸ਼ਨ ਭਾਵਨਾ ਭਾਵਿਤ ਬਣਨ ਦੀ ਕੋਸ਼ਿਸ਼ ਕਰੋ। ਤੁਹਾਡੀਆਂ ਇੱਛਾਵਾਂ, ਜੋ ਵੀ ਤੁਹਾਡੀਆਂ ਇੱਛਾਵਾਂ ਹੋਣ, ਉਹ ਪੂਰੀਆਂ ਹੋਣਗੀਆਂ। ਉਹ ਪੂਰੀਆਂ ਹੋਣਗੀਆਂ। ਇਸ ਲਈ ਇਸਦਾ ਹਵਾਲਾ ਦਿੱਤਾ ਗਿਆ ਹੈ। ਅਕਾਮ: ਸਰਵ-ਕਾਮੋ ਵਾ। ਇਸ ਲਈ ਜੋ ਵੀ ਇੱਛਾਵਾਂ ਤੁਹਾਡੀਆਂ ਹੋਣ, ਜੇਕਰ ਤੁਸੀਂ ਕ੍ਰਿਸ਼ਨ ਭਾਵਨਾ ਭਾਵਿਤ ਹੋ ਜਾਂਦੇ ਹੋ ਤਾਂ ਤੁਹਾਡੀ ਉਹ ਇੱਛਾ ਪੂਰੀ ਹੋ ਜਾਵੇਗੀ।" |
690108 - ਪ੍ਰਵਚਨ BG 04.11-18 - ਲਾੱਸ ਐਂਜ਼ਲਿਸ |