PA/690111b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜਦੋਂ ਕ੍ਰਿਸ਼ਨ ਨਿੱਜੀ ਤੌਰ 'ਤੇ ਮੌਜੂਦ ਸਨ, ਉਨ੍ਹਾਂ ਨੇ ਸਾਨੂੰ ਸਿਰਫ਼ ਸਮਰਪਣ ਕਰਨ ਲਈ ਕਿਹਾ, ਪਰ ਉਨ੍ਹਾਂ ਨੇ ਆਪਣੇ ਆਪ ਨੂੰ ਇੰਨੀ ਆਸਾਨੀ ਨਾਲ ਵੰਡਿਆ ਨਹੀਂ। ਉਨ੍ਹਾਂ ਨੇ ਸ਼ਰਤ ਰੱਖੀ ਕਿ, "ਸਭ ਤੋਂ ਪਹਿਲਾਂ ਤੁਸੀਂ ਸਮਰਪਣ ਕਰ ਦਿਓ।" ਪਰ ਇੱਥੇ, ਇਸ ਅਵਤਾਰ ਵਿੱਚ, ਭਗਵਾਨ ਚੈਤੰਨਿਆ, ਹਾਲਾਂਕਿ ਉਹ ਖੁਦ ਕ੍ਰਿਸ਼ਨ ਹਨ, ਉਹ ਕੋਈ ਸ਼ਰਤ ਨਹੀਂ ਲਗਾਉਂਦੇ। ਉਹ ਸਿਰਫ਼ ਵੰਡਦੇ ਹਨ, "ਕ੍ਰਿਸ਼ਨ ਦਾ ਪਿਆਰ ਲਓ।""
690111 - ਪ੍ਰਵਚਨ Purport to Sri Krsna Caitanya Prabhu - ਲਾੱਸ ਐਂਜ਼ਲਿਸ