PA/690114 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਸਰਵ-ਧਰਮ ਪਰਿਤਿਆਜਯ ਮਾਮ ਏਕੰ ਸ਼ਰਣੰ ਵ੍ਰਜ (ਭ.ਗ੍ਰੰ. 18.66): "ਤੁਸੀਂ ਹੋਰ ਸਾਰੇ ਰੁਝੇਵੇਂ ਛੱਡ ਦਿਓ। ਬਸ ਮੇਰੇ ਅੱਗੇ ਸਮਰਪਣ ਕਰ ਦਿਓ।" ਇਹ ਗਿਆਨ ਹੈ। ਇਸ ਲਈ ਜਿਸਨੇ ਇਹ ਗਿਆਨ ਪ੍ਰਾਪਤ ਕਰ ਲਿਆ ਹੈ... ਹੁਣ, ਇਹ ਸ਼ੁਰੂਆਤ ਹੈ। ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਪੌੜੀ ਹੈ, ਉਹ ਬਸ..., ਜੋ ਦ੍ਰਿੜਤਾ ਨਾਲ ਯਕੀਨ ਰੱਖਦਾ ਹੈ ਕਿ 'ਬਸ ਕ੍ਰਿਸ਼ਨ ਭਾਵਨਾ ਵਿੱਚ ਕਰਤੱਵਾਂ ਨੂੰ ਨਿਭਾਉਣ ਨਾਲ, ਮੇਰੇ ਹੋਰ ਸਾਰੇ ਕਾਰਜ ਵਧੀਆ ਢੰਗ ਨਾਲ ਹੋ ਜਾਣਗੇ'।" |
690114 - ਪ੍ਰਵਚਨ BG 04.39-42 - ਲਾੱਸ ਐਂਜ਼ਲਿਸ |