PA/690116b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਅਸਲ ਵਿੱਚ, ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ , ਸੰਕੀਰਤਨ ਲਹਿਰ , ਇੰਨਾ ਵਧੀਆ ਅਤੇ ਆਕਰਸ਼ਕ ਹੈ ਕਿ ਹਰ ਸਧਾਰਨ, ਮੇਰਾ ਮਤਲਬ ਹੈ, ਬੇਢੰਗਾ ਵਿਅਕਤੀ ਆਕਰਸ਼ਿਤ ਹੋਵੇਗਾ। ਪਰ ਜੇਕਰ ਕੋਈ ਆਕਰਸ਼ਿਤ ਨਹੀਂ ਹੁੰਦਾ, ਤਾਂ ਇਹ ਸਮਝਣਾ ਚਾਹੀਦਾ ਹੈ ਕਿ ਉਸਨੂੰ ਮੌਤ ਦੇ ਨਿਗਰਾਨ ਦੇ ਨਿਯਮਾਂ ਦੁਆਰਾ ਸਜ਼ਾ ਦਿੱਤੀ ਜਾ ਰਹੀ ਹੈ। ਵੈਸੇ ਵੀ, ਜੇਕਰ ਅਸੀਂ ਜਪ ਦੇ ਇਸ ਸਿਧਾਂਤ 'ਤੇ ਕਾਇਮ ਰਹੀਏ, ਤਾਂ ਮੌਤ ਦੇ ਨਿਗਰਾਨ, ਯਮਰਾਜ ਵੀ ਸਜ਼ਾ ਦੇਣ ਵਿੱਚ ਅਸਫਲ ਰਹੇਗਾ। ਇਹ ਬ੍ਰਹਮਾ-ਸੰਹਿਤਾ ਦਾ ਫੈਸਲਾ ਹੈ।"
690116 - Bhajan and Purport to Parama Koruna - ਲਾੱਸ ਐਂਜ਼ਲਿਸ