PA/690131 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇਸ ਲਈ ਇੱਥੇ ਨਰੋਤਮ ਦਾਸ ਠਾਕੁਰ ਗਾ ਰਹੇ ਹਨ ਕਿ 'ਸਾਰਾ ਸੰਸਾਰ ਭੌਤਿਕ ਹੋਂਦ ਦੀ ਬਲਦੀ ਅੱਗ ਹੇਠ ਦੁਖੀ ਹੈ। ਇਸ ਲਈ, ਜੇਕਰ ਕੋਈ ਭਗਵਾਨ ਨਿਤਿਆਨੰਦ ਦੇ ਕਮਲ ਚਰਨਾਂ ਦਾ ਆਸਰਾ ਲੈਂਦਾ ਹੈ..., ਜਿਨ੍ਹਾਂ ਦਾ ਅੱਜ ਜਨਮ ਦਿਨ , 31 ਜਨਵਰੀ, 1969 ਹੈ। ਇਸ ਲਈ ਸਾਨੂੰ ਨਰੋਤਮ ਦਾਸ ਠਾਕੁਰ ਦੇ ਇਸ ਉਪਦੇਸ਼ ਦਾ ਆਨੰਦ ਮਾਣਨਾ ਚਾਹੀਦਾ ਹੈ ਕਿ ਇਸ ਭੌਤਿਕ ਹੋਂਦ ਦੀ ਬਲਦੀ ਅੱਗ ਦੇ ਦਰਦ ਤੋਂ ਰਾਹਤ ਪਾਉਣ ਲਈ, ਭਗਵਾਨ ਨਿਤਿਆਨੰਦ ਦੇ ਕਮਲ ਚਰਨਾਂ ਦਾ ਆਸਰਾ ਲੈਣਾ ਚਾਹੀਦਾ ਹੈ ਕਿਉਂਕਿ ਇਹ ਲੱਖਾਂ ਚੰਦ੍ਰਮਾਂ ਦੀਆਂ ਇਕੱਠਿਆਂ ਕਿਰਨਾਂ ਵਾਂਗ ਠੰਢਾ ਹੈ।" |
690131 - ਪ੍ਰਵਚਨ Purport to Nitai-Pada-Kamala - ਲਾੱਸ ਐਂਜ਼ਲਿਸ |