PA/690207b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਹਿਰ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ। ਜਿਵੇਂ ਮਹਾਨ ਆਤਮਾਵਾਂ ਹਮੇਸ਼ਾ ਗਰੀਬ ਆਤਮਾਵਾਂ ਬਾਰੇ ਸੋਚਦੀਆਂ ਹਨ, ਉਸੇ ਤਰ੍ਹਾਂ, ਤੁਹਾਨੂੰ ਵੀ ਮਹਿਸੂਸ ਕਰਨਾ ਚਾਹੀਦਾ ਹੈ। ਇਹੀ ਤਰੀਕਾ ਹੈ। ਪ੍ਰਭੂ ਯਿਸੂ ਮਸੀਹ, ਉਸਨੇ ਪਾਪੀ ਵਿਅਕਤੀਆਂ ਲਈ ਵੀ ਪ੍ਰਾਰਥਨਾ ਕੀਤੀ। ਇਸ ਲਈ ਇਹ ਬਹੁਤ ਵਧੀਆ ਹੈ। ਜੇਕਰ ਅਸੀਂ ਇਸ ਲਹਿਰ ਨੂੰ ਅੱਗੇ ਵਧਾਉਣ ਲਈ ਸਖ਼ਤ ਸੰਘਰਸ਼ ਕਰਦੇ ਹਾਂ, ਤਾਂ, ਅਸੀਂ ਵੀ..., ਤੁਹਾਨੂੰ ਕੋਈ ਅਨੁਯਾਈ ਨਹੀਂ ਮਿਲਦਾ, ਕ੍ਰਿਸ਼ਨ ਸੰਤੁਸ਼ਟ ਹੋ ਜਾਣਗੇ। ਅਤੇ ਸਾਡਾ ਕੰਮ ਕ੍ਰਿਸ਼ਨ ਨੂੰ ਸੰਤੁਸ਼ਟ ਕਰਨਾ ਹੈ। ਇਹੀ ਭਗਤੀ ਹੈ।"
690207 - ਪ੍ਰਵਚਨ Festival Appearance Day, Bhaktisiddhanta Sarasvati - ਲਾੱਸ ਐਂਜ਼ਲਿਸ