PA/690209 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜੇਕਰ ਅਸੀਂ ਕ੍ਰਿਸ਼ਨ ਦੀ ਸ਼ਰਨ ਲੈਂਦੇ ਹਾਂ, ਭਾਵੇਂ ਸਾਡੀ ਰੱਖਿਆ ਦੇ ਸੰਬੰਧ ਵਿੱਚ ਸਾਡੇ ਵਿੱਚ ਕੁਝ ਕਮੀਆਂ ਹਨ, ਤਾਂ ਕ੍ਰਿਸ਼ਨ ਉਨ੍ਹਾਂ ਨੂੰ ਦੂਰ ਕਰਦੇ ਹਨ। ਇਸ ਲਈ ਸਾਨੂੰ ਕ੍ਰਿਸ਼ਨ 'ਤੇ ਨਿਰਭਰ ਰਹਿਣਾ ਚਾਹੀਦਾ ਹੈ। ਇਸਨੂੰ ਕਹਿੰਦੇ ਹਨ.." ਸਰਨਾਗਤੀ": ਇਹ ਵਿਸ਼ਵਾਸ ਕਰਨ ਲਈ ਸਮਰਪਣ ਕਰਨਾ ਕਿ ਕ੍ਰਿਸ਼ਨ ਸਾਨੂੰ ਸੁਰੱਖਿਆ ਦੇਣਗੇ। ਕ੍ਰਿਸ਼ਨ ਦੀ ਸੁਰੱਖਿਆ ਤੋਂ ਬਿਨਾਂ, ਕੋਈ ਹੋਰ ਸੁਰੱਖਿਆ ਜਾਇਜ਼ ਨਹੀਂ ਹੈ। ਕੋਈ ਗਰੰਟੀ ਨਹੀਂ ਹੈ।"
690209 - ਪ੍ਰਵਚਨ Excerpt - ਲਾੱਸ ਐਂਜ਼ਲਿਸ