PA/690212c ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਯਮ ਦਾ ਅਰਥ ਹੈ ਇੰਦਰੀਆਂ ਨੂੰ ਕਾਬੂ ਕਰਨਾ; ਨਿਯਮ - ਨਿਯਮਾਂ ਦੀ ਪਾਲਣਾ ਕਰਨਾ; ਆਸਣ - ਬੈਠਣ ਦੀ ਸਥਿਤੀ ਦਾ ਅਭਿਆਸ ਕਰਨਾ; ਪ੍ਰਤਿਆਹਾਰ - ਇੰਦਰੀਆਂ ਨੂੰ ਇੰਦਰੀਆਂ ਦੇ ਆਨੰਦ ਤੋਂ ਕੰਟਰੋਲ ਕਰਨਾ; ਧਿਆਨ - ਫਿਰ ਕ੍ਰਿਸ਼ਨ ਜਾਂ ਵਿਸ਼ਨੂੰ ਬਾਰੇ ਸੋਚਣਾ; ਧਾਰਣਾ - ਸਥਿਰ; ਪ੍ਰਾਣਾਯਾਮ - ਸਾਹ ਲੈਣ ਦੀ ਕਸਰਤ; ਅਤੇ ਸਮਾਧੀ - ਕ੍ਰਿਸ਼ਨ ਭਾਵਨਾ ਵਿੱਚ ਲੀਨ ਹੋਣਾ। ਇਸ ਲਈ ਇਹ ਯੋਗ ਅਭਿਆਸ ਹੈ। ਇਸ ਲਈ ਜੇਕਰ ਕੋਈ ਸ਼ੁਰੂ ਤੋਂ ਹੀ ਕ੍ਰਿਸ਼ਨ ਭਾਵਨਾ ਵਿੱਚ ਹੈ, ਤਾਂ ਇਹ ਸਾਰੀਆਂ ਅੱਠ ਚੀਜਾਂ ਆਪਣੇ ਆਪ ਹੀ ਹੋ ਜਾਂਦੀਆਂ ਹਨ। ਕਿਸੇ ਨੂੰ ਇਨ੍ਹਾਂ ਦਾ ਵੱਖਰੇ ਤੌਰ 'ਤੇ ਅਭਿਆਸ ਕਰਨ ਦੀ ਲੋੜ ਨਹੀਂ ਹੈ।"
690212 - ਪ੍ਰਵਚਨ BG 05.26-29 - ਲਾੱਸ ਐਂਜ਼ਲਿਸ