PA/690213 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਚੈਤੰਨ ਮਹਾਪ੍ਰਭੂ ਕਹਿੰਦੇ ਹਨ ਕਿ ਆਨੰਦ ਦਾ ਇੱਕ ਸਮੁੰਦਰ ਹੈ, ਸੁਆਦ ਦਾ, ਅਲੌਕਿਕ ਆਨੰਦ ਦਾ ਸਮੁੰਦਰ ਹੈ, ਜੋ ਵਧ ਰਿਹਾ ਹੈ। ਆਨੰਦਾਮ੍ਬੁਧੀ-ਵਰਧਨੰ ਪ੍ਰਤੀ-ਪਦੰ ਪੂਰਨਾਮ੍ਰਿਤਾਸਵਾਦਨੰ ਸਰਵਾਤਮ-ਸਨਪਨੰ ਪਰਂ ਵਿਜਯਤੇ ਸ਼੍ਰੀ-ਕ੍ਰਿਸ਼ਨ-ਸੰਕੀਰਤਨੰ (CC Antya 20.12, ਸ਼ਿਕਸ਼ਾਸਟਕ 1)। ਤੁਸੀਂ ਇਸ ਹਰੇ ਕ੍ਰਿਸ਼ਨ ਦਾ ਜਾਪ ਕਰਨ ਨਾਲ ਪ੍ਰਾਪਤ ਕਰੋਗੇ, ਤੁਹਾਡੀ ਖੁਸ਼ੀ ਪ੍ਰਾਪਤ ਦੀ ਸ਼ਕਤੀ ਹੋਰ ਵੀ ਵੱਧਦੀ ਜਾਵੇਗੀ, ਹੋਰ ਵੀ ਵੱਧਦੀ ਜਾਵੇਗੀ।"
690213 - ਪ੍ਰਵਚਨ BG 06.01 - ਲਾੱਸ ਐਂਜ਼ਲਿਸ