PA/690219 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਕਲਯੁੱਗ ਵਿੱਚ ਬਸ ਹਰੇ ਕ੍ਰਿਸ਼ਨ, ਹਰੇ ਕ੍ਰਿਸ਼ਨ, ਕਲਾਉ ਦਾ ਜਾਪ ਕਰਨਾ, ਕਲੌ ਨਾਸਤਯ ਏਵ, ਨਾਸਤਯ ਏਵ, ਨਾਸਤਯ ਏਵ: ਕੋਈ ਹੋਰ ਵਿਕਲਪ ਨਹੀਂ ਹੈ, ਕੋਈ ਹੋਰ ਵਿਕਲਪ ਨਹੀਂ, ਕੋਈ ਹੋਰ ਵਿਕਲਪ ਨਹੀਂ ਹੈ। ਜੇਕਰ ਤੁਸੀਂ ਇਸ ਪ੍ਰਣਾਲੀ ਨੂੰ ਅਪਣਾਉਂਦੇ ਹੋ, ਇਹ ਭਗਤੀ-ਯੋਗ ਪ੍ਰਣਾਲੀ, ਬਹੁਤ ਸਰਲ ਹੈ , ਸਿਰਫ਼ ਜਾਪ ਕਰਨ ਨਾਲ, ਤੁਹਾਨੂੰ ਤੁਰੰਤ ਨਤੀਜਾ ਮਿਲੇਗਾ। ਪ੍ਰਤੀਕਸ਼ਾਵਗਮੰ ਧਰਮਯਮ (ਭ.ਗ੍ਰੰ. 9.2)। ਜੇਕਰ ਤੁਸੀਂ ਕੋਈ ਹੋਰ ਯੋਗ ਪ੍ਰਣਾਲੀ ਦਾ ਅਭਿਆਸ ਕਰਦੇ ਹੋ, ਤਾਂ ਤੁਸੀਂ ਹਨੇਰੇ ਵਿੱਚ ਹੋ; ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕਿੰਨੀ ਦੂਰ ਤਰੱਕੀ ਕਰ ਰਹੇ ਹੋ। ਪਰ ਇਸ ਪ੍ਰਣਾਲੀ ਵਿੱਚ, ਤੁਸੀਂ ਸਮਝੋਗੇ, 'ਹਾਂ, ਮੈਂ ਇੰਨੀ ਤਰੱਕੀ ਕਰ ਰਿਹਾ ਹਾਂ'।"
690219 - ਪ੍ਰਵਚਨ BG 06.30-34 - ਲਾੱਸ ਐਂਜ਼ਲਿਸ