PA/690222 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਜਨਮ ਕਰਮ ਮੇ ਦਿਵਯੰ
ਯੋ ਜਾਨਾਤਿ ਤੱਤਵਤ: ਤਯਕਤਵਾ ਦੇਹੰ ਪੁਨਰ ਜਨਮ ਨੈਤਿ ਮਾਮ ਏਤਿ ਕੌਂਤੇਯ (ਭ.ਗ੍ਰੰ. 4.9) ਚੌਥੇ ਅਧਿਆਇ ਵਿੱਚ ਕਿਹਾ ਗਿਆ ਹੈ ਕਿ 'ਮੇਰਾ ਆਗਮਨ, ਅਲੋਪ ਹੋਣਾ ਅਤੇ ਗਤੀਵਿਧੀਆਂ ਸਭ ਅਲੌਕਿਕ ਹਨ। ਜੋ ਕੋਈ ਵੀ ਮੇਰੀਆਂ ਗਤੀਵਿਧੀਆਂ, ਆਗਮਨ, ਅਲੋਪ ਹੋਣ ਦੇ ਇਸ ਅਲੌਕਿਕ ਸੁਭਾਅ ਨੂੰ ਸਮਝ ਸਕਦਾ ਹੈ, ਉਸਦਾ ਨਤੀਜਾ ਹੈ', ਤਯਕਤਵਾ ਦੇਹਮ, 'ਇਸ ਸਰੀਰ ਨੂੰ ਛੱਡਣ ਤੋਂ ਬਾਅਦ', ਪੁਨਰ ਜਨਮ ਨੈਤਿ, 'ਉਹ ਇਸ ਭੌਤਿਕ ਸੰਸਾਰ ਵਿੱਚ ਦੁਬਾਰਾ ਜਨਮ ਨਹੀਂ ਲੈਂਦਾ'। ਇਹ ਚੌਥੇ ਅਧਿਆਇ ਵਿੱਚ ਦੱਸਿਆ ਗਿਆ ਹੈ। ਇਸਦਾ ਅਰਥ ਹੈ ਤੁਰੰਤ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਇਹ ਇੱਕ ਤੱਥ ਹੈ।" |
690222 - ਪ੍ਰਵਚਨ BG 07.01 - ਲਾੱਸ ਐਂਜ਼ਲਿਸ |