PA/690310 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਹਵਾਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਅਸੀਂ ਪ੍ਰਭੂ ਨੂੰ ਸੰਤੁਸ਼ਟ ਕਰਨਾ ਚਾਹੁੰਦੇ ਹਾਂ। ਇਹ ਸਾਡਾ... ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਦਾ ਅਰਥ ਹੈ ਸਾਡਾ ਜੀਵਨ ਪ੍ਰਭੂ ਨੂੰ ਖੁਸ਼ ਕਰਨ ਲਈ ਸਮਰਪਿਤ ਹੈ। ਇਸ ਲਈ ਪ੍ਰਹਿਲਾਦ ਮਹਾਰਾਜ ਕਹਿੰਦੇ ਹਨ ਕਿ ਭੌਤਿਕ ਪ੍ਰਾਪਤੀ ਪ੍ਰਭੂ ਨੂੰ ਖੁਸ਼ ਨਹੀਂ ਕਰ ਸਕਦੀ। ਬਸ ਭਗਤੀ ਸੇਵਾ। "ਕਿਉਂਕਿ ਮੈਂ ਪ੍ਰਭੂ ਨੂੰ ਖੁਸ਼ ਕਰਨ ਲਈ ਰੁੱਝਿਆ ਹੋਇਆ ਹਾਂ, ਇਸਦਾ ਮਤਲਬ ਹੈ ਕਿ ਮੇਰੇ ਕੋਲ ਕੋਈ ਭੌਤਿਕ ਪ੍ਰਾਪਤੀ ਨਹੀਂ ਹੈ।" ਉਹ ਵੀ ਸਮਝਾਇਆ ਜਾਵੇਗਾ। ਭੌਤਿਕ ਪ੍ਰਾਪਤੀ ਉਸਦੇ ਪਿਤਾ ਕੋਲ ਸੀ, ਪਰ ਉਹ ਇੱਕ ਸਕਿੰਟ ਦੇ ਅੰਦਰ ਖਤਮ ਹੋ ਗਈ ਸੀ। ਇਸ ਲਈ ਭੌਤਿਕ ਪ੍ਰਾਪਤੀ ਦਾ ਅਧਿਆਤਮਿਕ ਲਾਭ ਲਈ ਕੋਈ ਮੁੱਲ ਨਹੀਂ ਹੈ।"
690310 - ਪ੍ਰਵਚਨ SB 07.09.08-10 - ਹਵਾਈ