PA/690322 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਹਵਾਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਪ੍ਰਹਿਲਾਦ ਮਹਾਰਾਜ ਇਸ ਗੱਲ 'ਤੇ ਵਿਚਾਰ ਕਰ ਰਹੇ ਹਨ ਕਿ, 'ਭਾਵੇਂ ਮੈਂ ਬੱਚਾ ਹਾਂ, ਮੇਰੀ ਕੋਈ ਸਿੱਖਿਆ ਨਹੀਂ ਹੈ, ਮੇਰਾ ਪਾਲਣ-ਪੋਸ਼ਣ ਬਿਲਕੁਲ ਵੀ ਸਾਤਵਿਕ ਨਹੀਂ ਹੈ; ਫਿਰ ਵੀ, ਭਗਤੀ ਸੇਵਾ ਨਿਰਸਵਾਰਥ ਹੈ। ਭਗਤੀ ਸੇਵਾ ਕਿਸੇ ਭੌਤਿਕ ਯੋਗਤਾ 'ਤੇ ਨਿਰਭਰ ਨਹੀਂ ਕਰਦੀ। ਇਸ ਲਈ ਮੈਂ ਆਪਣੀ ਸਮਰੱਥਾ ਅਨੁਸਾਰ ਸਰਵਉੱਚ ਭਗਵਾਨ ਨੂੰ ਆਪਣੀਆਂ ਪ੍ਰਾਰਥਨਾਵਾਂ ਕਰਨ ਦੀ ਕੋਸ਼ਿਸ਼ ਕਰਾਂਗਾ।'"
690322 - ਪ੍ਰਵਚਨ Excerpt - ਹਵਾਈ