PA/690327 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਹਵਾਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਅਸੀਂ ਇਸ ਯੁੱਗ, ਕਲਿਯੁਗ ਦੇ ਸਿਰਫ਼ ਪੰਜ ਹਜ਼ਾਰ ਸਾਲ ਹੀ ਲੰਘੇ ਹਾਂ। ਉਸ ਤੋਂ ਪਹਿਲਾਂ, ਦਵਾਪਰ-ਯੁਗ ਸੀ। ਦਵਾਪਰ-ਯੁਗ ਦਾ ਅਰਥ ਹੈ 800,000 ਸਾਲ। ਅਤੇ ਉਸ ਤੋਂ ਪਹਿਲਾਂ, ਤ੍ਰੇਤਾ-ਯੁਗ ਸੀ, ਜੋ ਬਾਰਾਂ ਲੱਖ ਸਾਲਾਂ ਤੱਕ ਜਾਰੀ ਰਿਹਾ। ਇਸਦਾ ਮਤਲਬ ਹੈ ਕਿ ਘੱਟੋ-ਘੱਟ 20 ਲੱਖ ਸਾਲ ਪਹਿਲਾਂ, ਭਗਵਾਨ ਰਾਮਚੰਦਰ ਇਸ ਗ੍ਰਹਿ 'ਤੇ ਪ੍ਰਗਟ ਹੋਏ ਸਨ।"
690327 - ਪ੍ਰਵਚਨ Festival Appearance Day, Lord Ramacandra, Rama-Navami - ਹਵਾਈ