PA/690416b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤਾਂ ਇੱਥੇ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਦੀ ਸ਼ੁਰੂਆਤ ਹੈ: ਸਿਰਫ਼ ਕ੍ਰਿਸ਼ਨ ਨੂੰ ਸੁਣਨਾ ਅਤੇ ਜਪਣਾ ਅਤੇ ਹਮੇਸ਼ਾ ਉਸਨੂੰ ਯਾਦ ਰੱਖਣਾ। ਫਿਰ ਤੁਸੀਂ ਸੁਰੱਖਿਅਤ ਹੋ। ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਤੁਹਾਡਾ ਜੀਵਨ ਸੁਰੱਖਿਅਤ ਹੈ। ਤੁਹਾਡਾ ਅਗਲਾ ਜੀਵਨ ਯਕੀਨੀ, ਬਹੁਤ ਵਧੀਆ ਜੀਵਨ ਹੈ। ਅਤੇ ਇਹ ਬਹੁਤ ਸਰਲ ਹੈ। ਬਸ ਜਾਪ ਕਰੋ,

ਹਰੇ ਕ੍ਰਿਸ਼ਨ, ਹਰੇ ਕ੍ਰਿਸ਼ਨ, ਕ੍ਰਿਸ਼ਨ ਕ੍ਰਿਸ਼ਨ, ਹਰੇ ਹਰੇ ਹਰੇ ਰਾਮ, ਹਰੇ ਰਾਮ, ਰਾਮ ਰਾਮ, ਹਰੇ ਹਰੇ।"

690416 - ਪ੍ਰਵਚਨ SB - ਨਿਉ ਯਾੱਰਕ