PA/690423 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਬੱਫੈਲੋ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ ਤਪੋ ਦਿਵਯੰ ਯੇਨ ਸ਼ੁੱਧਯੇਤ ਸੱਤਵਮ। ਤੁਹਾਡਾ ਵਜੂਦ ਸ਼ੁੱਧ ਹੋ ਜਾਵੇਗਾ। ਅਤੇ ਜਿਵੇਂ ਹੀ ਤੁਹਾਡਾ ਵਜੂਦ ਸ਼ੁੱਧ ਹੋ ਜਾਂਦਾ ਹੈ। ਜਾਨਵਰਾਂ ਦੇ ਜੀਵਨ ਅਤੇ ਮਨੁੱਖੀ ਜੀਵਨ ਵਿੱਚ ਅੰਤਰ ਇਹ ਹੈ ਕਿ ਮਨੁੱਖੀ ਜੀਵਨ, ਹੋਂਦ, ਵਧੇਰੇ ਸ਼ੁੱਧ ਹੈ। ਉਸਨੂੰ ਜਾਨਵਰ ਨਾਲੋਂ ਬਿਹਤਰ ਚੇਤਨਾ ਮਿਲੀ ਹੈ। ਇਸੇ ਤਰ੍ਹਾਂ, ਜੇਕਰ ਤੁਸੀਂ ਆਪਣੀ ਵਜੂਦ ਨੂੰ ਹੋਰ ਸ਼ੁੱਧ ਕਰਦੇ ਹੋ, ਤਾਂ ਤੁਸੀਂ ਹੌਲੀ-ਹੌਲੀ ਅਧਿਆਤਮਿਕ ਵਜੂਦ ਵੱਲ ਉੱਚੇ ਹੋ ਜਾਂਦੇ ਹੋ, ਜੋ ਕਿ ਪੂਰੀ ਤਰ੍ਹਾਂ ਸ਼ੁੱਧ ਜੀਵਨ ਹੈ।"
690423 - ਪ੍ਰਵਚਨ - ਬੱਫੈਲੋ