PA/690424b ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਬੋਸਟਨ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਭਗਵਦ-ਗੀਤਾ ਵਿੱਚ ਉਹ ਕਹਿੰਦੇ ਹਨ, ਵੇਦਾਹਂ ਸਮਤੀਤਾਨੀ (ਭ.ਗ੍ਰੰ. 7.26)। 'ਮੈਂ ਇਸ ਵਰਤਮਾਨ, ਭੂਤਕਾਲ, ਭਵਿੱਖ ਬਾਰੇ ਸਭ ਕੁਝ ਜਾਣਦਾ ਹਾਂ। ਸਭ ਕੁਝ।' ਪਰ ਅਸੀਂ ਨਹੀਂ ਜਾਣਦੇ। ਅਸੀਂ ਭੁੱਲ ਗਏ ਹਾਂ। ਆਪਣੇ ਰੋਜ਼ਾਨਾ ਜੀਵਨ ਵਿੱਚ, ਆਪਣੇ ਬਚਪਨ ਵਿੱਚ, ਬਹੁਤ ਸਾਰੀਆਂ ਚੀਜ਼ਾਂ ਜੋ ਅਸੀਂ ਕੀਤੀਆਂ ਸਨ। ਸਾਨੂੰ ਯਾਦ ਨਹੀਂ ਹਨ। ਪਰ ਸਾਡੇ ਮਾਤਾ-ਪਿਤਾ ਨੂੰ ਯਾਦ ਹੋ ਸਕਦਾ ਹੈ, ਕਿ ਬਚਪਨ ਵਿੱਚ ਅਸੀਂ ਇਹ ਕੀਤਾ ਸੀ। ਇਸ ਲਈ ਭੁੱਲਣਾ ਸਾਡਾ ਸੁਭਾਅ ਹੈ। ਪਰ ਜੇਕਰ ਅਸੀਂ ਕ੍ਰਿਸ਼ਨ ਨਾਲ ਨਿਰੰਤਰ ਸੰਪਰਕ ਬਣਾਈ ਰੱਖਦੇ ਹਾਂ, ਤਾਂ ਉਹ ਸਾਨੂੰ ਯਾਦ ਦਿਵਾਏਗਾ।" |
690424 - ਗੱਲ ਬਾਤ C - ਬੋਸਟਨ |