PA/690425b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਬੋਸਟਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜਦੋਂ ਤੱਕ ਤੁਸੀਂ ਭਗਤੀ ਸੇਵਾ ਕਰਕੇ ਆਪਣੇ ਮਨ ਵਿੱਚ ਖੁਸ਼ ਨਹੀਂ ਹੋ ਜਾਂਦੇ... ਏਵਂ ਪ੍ਰਸੰਨਾ। ਪ੍ਰਸੰਨਾ ਦਾ ਅਰਥ ਹੈ ਅਨੰਦਮਈ। ਮਨਸਾ, ਮਨਸਾ ਦਾ ਅਰਥ ਹੈ ਮਨ। ਜਦੋਂ ਤੁਸੀਂ ਭਗਤੀ ਸੇਵਾ ਕਰਕੇ ਆਪਣੇ ਮਨ ਵਿੱਚ ਪੂਰੀ ਤਰ੍ਹਾਂ ਖੁਸ਼ ਹੁੰਦੇ ਹੋ... ਏਵਂ ਪ੍ਰਸੰਨਾ-ਮਾਨਸੋ ਭਗਵਦ-ਭਕਤੀ-ਯੋਗਤ:। ਕੋਈ ਕਿਵੇਂ ਖੁਸ਼ ਹੋ ਸਕਦਾ ਹੈ? ਸਿਰਫ਼ ਕ੍ਰਿਸ਼ਨ ਭਾਵਨਾ ਨੂੰ ਲਾਗੂ ਕਰਕੇ। ਨਹੀਂ ਤਾਂ ਨਹੀਂ। ਇਹ ਸੰਭਵ ਨਹੀਂ ਹੈ।"
690425 - ਪ੍ਰਵਚਨ - ਬੋਸਟਨ