PA/690502 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਬੋਸਟਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤਾਂ ਕ੍ਰਿਸ਼ਨ ਕਹਿੰਦੇ ਹਨ, "ਤੁਹਾਨੂੰ ਇਹ ਸਾਰੀ ਬਕਵਾਸ ਛੱਡਣੀ ਪਵੇਗੀ, ਸਵੀਕਾਰ ਕਰਨਾ ਅਤੇ ਅਸਵੀਕਾਰ ਕਰਨਾ। ਤੁਹਾਨੂੰ ਮੇਰੇ ਕੋਲ ਆਉਣਾ ਪਵੇਗਾ, ਫਿਰ ਤੁਸੀਂ ਖੁਸ਼ ਹੋਵੋਗੇ।" ਸਰਵ-ਧਰਮ। ਸਰਵ-ਧਰਮ ਦਾ ਅਰਥ ਹੈ ਕੁਝ ਧਾਰਮਿਕ ਕਿੱਤਾ ਇੰਦਰੀਆਂ ਦੀ ਸੰਤੁਸ਼ਟੀ ਲਈ ਹੈ ਅਤੇ ਕੁਝ ਧਾਰਮਿਕ ਕਿੱਤਾ ਇਸ ਭੌਤਿਕ ਸੰਸਾਰ ਦਾ ਅਸਵੀਕਾਰ ਹੈ। ਇਸ ਲਈ ਸਾਨੂੰ ਇਹ ਦੋਵੇਂ ਛੱਡਣੇ ਪੈਣਗੇ, ਸਵੀਕ੍ਰਿਤੀ ਅਤੇ ਅਸਵੀਕਾਰ। ਸਾਨੂੰ ਕ੍ਰਿਸ਼ਨ ਦੇ ਮਾਰਗ, ਕ੍ਰਿਸ਼ਨ ਭਾਵਨਾ ਨੂੰ ਸਵੀਕਾਰ ਕਰਨਾ ਪਵੇਗਾ। "ਮੇਰੇ ਅੱਗੇ ਸਮਰਪਣ ਕਰੋ।" ਫਿਰ ਅਸੀਂ ਖੁਸ਼ ਹੋਵਾਂਗੇ।"
690502 - ਪ੍ਰਵਚਨ at International Student Association Cambridge - ਬੋਸਟਨ