PA/690514c ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਕੋਲੰਬਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਅਧਿਆਤਮਕ ਸੰਸਾਰ ਵਿੱਚ ਕ੍ਰਿਸ਼ਨ ਹੀ ਆਨੰਦ ਲੈਣ ਵਾਲਾ ਹੈ, ਅਤੇ ਬਾਕੀ ਸਾਰੇ, ਉਨ੍ਹਾਂ ਦਾ ਆਨੰਦ ਲੈ ਰਹੇ ਹਨ। ਪ੍ਰਧਾਨ ਅਤੇ ਪ੍ਰਮੁੱਖ। ਪ੍ਰਭੂ ਹੀ ਪ੍ਰਧਾਨ ਹੈ, ਇਸ ਲਈ ਕੋਈ ਮਤਭੇਦ ਨਹੀਂ ਹੈ। ਉੱਥੇ ਉਹ ਜਾਣਦੇ ਹਨ, "ਪ੍ਰਭੂ ਪ੍ਰਧਾਨ ਹੈ। ਸਾਨੂੰ ਸੇਵਾ ਕਰਨੀ ਪਵੇਗੀ।" ਜਦੋਂ ਇਹ ਸੇਵਾ ਰਵੱਈਆ ਕਮਜ਼ੋਰ ਹੋ ਜਾਂਦਾ ਹੈ, "ਕਿਉਂ ਨਹੀਂ... ਕ੍ਰਿਸ਼ਨ ਦੀ ਸੇਵਾ ਕਿਉਂ ਕਰੀਏ? ਆਪਣੇ ਆਪ ਦੀ ਕਿਉਂ ਨਹੀਂ?", ਇਹ ਮਾਇਆ ਹੈ। ਫਿਰ ਉਹ ਭੌਤਿਕ ਊਰਜਾ ਵਿੱਚ ਲੀਨ ਹੋ ਜਾਂਦਾ ਹੈ।" |
690514 - ਗੱਲ ਬਾਤ with Allen Ginsberg - ਕੋਲੰਬਸ |