PA/690613 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਵ੍ਰਿਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਸ਼੍ਰੀਮਦ-ਭਾਗਵਤਮ ਦਾ ਹਰ ਸ਼ਬਦ, ਵਿਆਖਿਆਵਾਂ ਦੀ ਭਰਮਾਰ ਨਾਲ ਭਰਪੂਰ ਹੈ, ਹਰੇਕ ਸ਼ਬਦ। ਇਹ ਸ਼੍ਰੀਮਦ-ਭਾਗਵਤਮ, ਵਿਦਿਆ-ਭਾਗਵਤਾਵਧੀ ਹੈ। ਕਿਸੇ ਦੀ ਸਿੱਖਿਆ ਉਦੋਂ ਸਮਝੀ ਜਾਵੇਗੀ ਜਦੋਂ ਉਹ ਸ਼੍ਰੀਮਦ-ਭਾਗਵਤਮ ਨੂੰ ਸਮਝਣ ਦੇ ਯੋਗ ਹੋਵੇਗਾ। ਵਿਦਿਆ, ਵਿਦਿਆ ਦਾ ਅਰਥ ਹੈ ਸਿੱਖਣਾ, ਇਸ ਵਿਗਿਆਨ ਦਾ ਨਹੀਂ, ਉਸ ਵਿਗਿਆਨ ਦਾ। ਜਦੋਂ ਕੋਈ ਸ਼੍ਰੀਮਦ-ਭਾਗਵਤਮ ਨੂੰ ਸੱਚੇ ਦ੍ਰਿਸ਼ਟੀਕੋਣ ਤੋਂ ਸਮਝ ਸਕਦਾ ਹੈ, ਤਾਂ ਉਸਨੂੰ ਸਮਝਣਾ ਚਾਹੀਦਾ ਹੈ ਕਿ ਉਸਨੇ ਆਪਣੀ ਸਾਰੀ ਵਿਦਿਅਕ ਤਰੱਕੀ ਪੂਰੀ ਕਰ ਲਈ ਹੈ।" |
690613 - ਪ੍ਰਵਚਨ SB 01.05.13 - New Vrindaban, USA |