PA/690622b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਵ੍ਰਿਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇਸ ਲਈ ਸਾਡੀ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਬਹੁਤ ਵਧੀਆ ਹੈ। ਅਸੀਂ ਮੱਖਣ ਰਿੜਕਦੇ ਹਾਂ ਅਤੇ ਤਿਉਹਾਰ ਮਨਾਉਂਦੇ ਹਾਂ ਅਤੇ ਵਧੀਆ ਢੰਗ ਨਾਲ ਜੀਉਂਦੇ ਹਾਂ ਅਤੇ ਨੱਚਦੇ ਹਾਂ, ਹਰੇ ਕ੍ਰਿਸ਼ਨ। ਇਹ ਬਹੁਤ ਵਧੀਆ ਜੀਵਨ ਹੈ। ਇਸ ਲਈ ਬਸ ਸਹਿਯੋਗ ਕਰੋ ਅਤੇ ਸੁਧਾਰ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਤੁਸੀਂ ਇਮਾਨਦਾਰ ਹੋਵੋਗੇ ਤਾਂ ਇਹ ਸੁਧਰੇਗਾ। ਕ੍ਰਿਸ਼ਨ ਸਾਰੀ ਮਦਦ ਭੇਜਣਗੇ। ਅਤੇ ਕਿਸੇ ਦਿਨ ਇਹ ਅਸਲ ਵਿੱਚ ਉਸ ਵ੍ਰਿੰਦਾਵਨ ਦੀ ਪ੍ਰਤੀਰੂਪ ਹੋਵੇਗਾ।" |
690622 - ਪ੍ਰਵਚਨ - New Vrindaban, USA |