PA/690712b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਬਸ ਕ੍ਰਿਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਉਹ ਕਿਵੇਂ ਪ੍ਰਗਟ ਹੁੰਦੇ ਹਨ, ਉਹ ਕਿਵੇਂ ਅਲੋਪ ਹੋ ਜਾਂਦੇ ਹਨ, ਉਨ੍ਹਾਂ ਦੀ ਸੰਵਿਧਾਨਕ ਸਥਿਤੀ ਕੀ ਹੈ, ਮੇਰੀ ਸੰਵਿਧਾਨਕ ਸਥਿਤੀ ਕੀ ਹੈ, ਕ੍ਰਿਸ਼ਨ ਨਾਲ ਕੀ ਸਬੰਧ ਹੈ, ਕਿਵੇਂ ਜੀਣਾ ਹੈ। ਸਭ ਕੁਝ। ਬਸ ਜੇਕਰ ਤੁਸੀਂ ਇਨ੍ਹਾਂ ਗੱਲਾਂ ਨੂੰ ਸਮਝਦੇ ਹੋ, ਤਾਂ ਕ੍ਰਿਸ਼ਨ ਕਹਿੰਦੇ ਹਨ, ਜਨਮ ਕਰਮ ਮੇ ਦਿਵਯੰ ਯੋ ਜਾਨਾਤਿ ਤੱਤਵਤ:... ਤੱਤਵਤ: ਦਾ ਅਰਥ ਹੈ ਹਕੀਕਤ, ਵਿਗਿਆਨਕ ਤੌਰ 'ਤੇ; ਇੱਛਾਵਾਂ ਜਾਂ ਭਾਵਨਾਵਾਂ ਜਾਂ ਕੱਟੜਤਾ ਦੁਆਰਾ ਨਹੀਂ। ਨਹੀਂ। ਹਰ ਚੀਜ਼ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਵਿਗਿਆਨਕ ਹੈ, ਠੋਸ ਵਿਗਿਆਨਕ ਹੈ। ਇਹ ਜਾਅਲੀ ਨਹੀਂ ਹੈ। ਇਹ ਕਲਪਨਾ ਨਹੀਂ ਹੈ।" |
690712 - ਪ੍ਰਵਚਨ SB - ਲਾੱਸ ਐਂਜ਼ਲਿਸ |