PA/690716 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਹੁਣ ਅੱਜ ਦੇਵਤਾ ਸਥਾਪਤ ਕਰਨ ਦਾ ਇਹ ਕਾਰਜ, ਇਹ ਅਧਿਕਾਰਤ ਹੈ। ਜਿਵੇਂ ਮੈਂ ਕਈ ਵਾਰ ਉਦਾਹਰਣ ਦਿੱਤੀ ਹੈ ਕਿ ਜਦੋਂ ਤੁਸੀਂ ਆਪਣੀਆਂ ਡਾਕ ਗਲੀ ਦੇ ਇੱਕ ਡੱਬੇ ਵਿੱਚ ਪਾਉਂਦੇ ਹੋ, ਕਿਉਂਕਿ ਉੱਥੇ ਲਿਖਿਆ ਹੁੰਦਾ ਹੈ ਯੂ.ਐਸ. ਮੇਲ, ਤੁਸੀਂ ਜਾਣਦੇ ਹੋ ਕਿ ਇਹ ਅਧਿਕਾਰਤ ਡੱਬਾ ਹੈ। ਅਤੇ ਜੇਕਰ ਤੁਸੀਂ ਆਪਣੇ ਪੱਤਰ ਇਸ ਡੱਬੇ ਦੇ ਅੰਦਰ ਪਾਉਂਦੇ ਹੋ, ਤਾਂ ਇਹ ਜ਼ਰੂਰ ਮੰਜ਼ਿਲ 'ਤੇ ਪਹੁੰਚ ਜਾਵੇਗਾ। ਡਾਕਘਰ ਕੰਮ ਕਰੇਗਾ। ਇਸ ਲਈ ਵੱਡੀ ਡਾਕਘਰ ਦੀ ਇਮਾਰਤ ਅਤੇ ਉਸ ਛੋਟੇ ਡੱਬੇ ਵਿੱਚ ਕੋਈ ਅੰਤਰ ਨਹੀਂ ਹੈ ਕਿਉਂਕਿ ਇਹ ਅਧਿਕਾਰਤ ਹੈ। ਇਸੇ ਤਰ੍ਹਾਂ, ਮੂਰਤੀ ਪੂਜਾ ਅਤੇ ਦੇਵਤਾ ਪੂਜਾ ਵਿੱਚ ਅੰਤਰ ਇਸ ਤਰ੍ਹਾਂ ਹੈ। ਜਦੋਂ ਤੱਕ ਅਧਿਕਾਰਤ ਪ੍ਰਕਿਰਿਆ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ, ਇਹ ਮੂਰਤੀ ਪੂਜਾ ਹੈ।"
690716 - ਪ੍ਰਵਚਨ Festival Installation, Sri Sri Rukmini Dvarakanatha - ਲਾੱਸ ਐਂਜ਼ਲਿਸ