PA/691001 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਟਿਟੈਨਹਰਸਟ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਦੀਖਿਆ ਦਾ ਅਰਥ ਹੈ ਵਿਸ਼ਨੂੰ ਨਾਲ ਆਪਣੇ ਸਦੀਵੀ ਸਬੰਧ ਨੂੰ ਦੁਬਾਰਾ ਸਥਾਪਿਤ ਕਰਨਾ ਅਤੇ ਇਸ ਤਰ੍ਹਾਂ ਆਪਣੇ ਆਪ ਨੂੰ ਇਸ ਭੌਤਿਕ ਚੁੰਗਲ ਤੋਂ ਬਾਹਰ ਕੱਢਣਾ ਅਤੇ ਭਗਵਾਨ ਧਾਮ ਵਾਪਸ ਜਾਣਾ, ਘਰ ਵਾਪਸ ਜਾਣਾ ਅਤੇ ਉੱਥੇ ਅਨੰਦ ਅਤੇ ਗਿਆਨ ਦੇ ਸਦੀਵੀ ਜੀਵਨ ਦਾ ਆਨੰਦ ਮਾਣਨਾ। ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਹੈ। ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਦਾ ਅਰਥ ਹੈ ਆਪਣੇ ਆਪ ਨੂੰ ਹਮੇਸ਼ਾ ਵਿਸ਼ਨੂੰ ਭਾਵਨਾ ਜਾਂ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਰੱਖਣਾ। ਫਿਰ ਮੌਤ ਦੇ ਸਮੇਂ ਜੇਕਰ ਉਹ ਆਪਣੀ ਵਿਸ਼ਨੂੰ ਭਾਵਨਾ ਕਾਇਮ ਰੱਖਦਾ ਹੈ ਤਾਂ ਉਸਨੂੰ ਤੁਰੰਤ ਵਿਸ਼ਨੂੰ-ਲੋਕ ਜਾਂ ਕ੍ਰਿਸ਼ਨ-ਲੋਕ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ ਅਤੇ ਉਸਦਾ ਮਨੁੱਖੀ ਜੀਵਨ ਸਫਲ ਹੋਵੇਗਾ।"
691001 - ਪ੍ਰਵਚਨ Initiation and Wedding - ਟਿਟੈਨਹਰਸਟ