PA/691130 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲੰਦਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕੀਰਤਨ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕਿਸੇ ਵੀ ਚੀਜ਼ ਦਾ ਵਰਣਨ ਕਰ ਸਕਦੇ ਹੋ ਜਾਂ ਕਿਸੇ ਵੀ ਚੀਜ਼ ਦੀ ਮਹਿਮਾ ਕਰ ਸਕਦੇ ਹੋ, ਉਹ ਕੀਰਤਨ ਬਣ ਜਾਵੇਗਾ। ਵਿਆਕਰਨਿਕ ਦ੍ਰਿਸ਼ਟੀਕੋਣ ਤੋਂ, ਉਹ ਕੀਰਤਨ ਹੋ ਸਕਦਾ ਹੈ, ਪਰ ਵੈਦਿਕ ਸ਼ਾਸਤਰਾਂ ਦੇ ਅਨੁਸਾਰ, ਜਦੋਂ ਤੁਸੀਂ ਕੀਰਤਨ ਦੀ ਗੱਲ ਕਰਦੇ ਹੋ, ਤਾਂ ਉਸ ਕੀਰਤਨ ਦਾ ਅਰਥ ਹੈ ਪਰਮ ਅਧਿਕਾਰ, ਪਰਮ ਸੱਚ, ਪਰਮਾਤਮਾ ਦੀ ਪਰਮ ਸ਼ਖਸੀਅਤ ਦਾ ਵਰਣਨ ਕਰਨਾ। ਇਸਨੂੰ ਕੀਰਤਨ ਕਿਹਾ ਜਾਂਦਾ ਹੈ।"
691130 - ਪ੍ਰਵਚਨ on Sankirtan - ਲੰਦਨ