PA/691130b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲੰਦਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਸਾਨੂੰ ਪਾਗਲ ਨਹੀਂ ਹੋਣਾ ਚਾਹੀਦਾ। ਮਨੁੱਖੀ ਜੀਵਨ ਇਸ ਲਈ ਨਹੀਂ ਹੈ। ਇਹ ਮੌਜੂਦਾ ਸਭਿਅਤਾ ਦਾ ਨੁਕਸ ਹੈ। ਉਹ ਇੰਦਰੀਆਂ ਦੀ ਸੰਤੁਸ਼ਟੀ ਲਈ ਪਾਗਲ ਹਨ, ਬੱਸ ਇੰਨਾ ਹੀ। ਉਹ ਜੀਵਨ ਦੇ ਇਸ ਮੁੱਲ ਨੂੰ ਨਹੀਂ ਜਾਣਦੇ - ਸਭ ਤੋਂ ਕੀਮਤੀ ਜੀਵਨ, ਜੀਵਨ ਦੇ ਮਨੁੱਖੀ ਰੂਪ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਅਤੇ ਜਿਵੇਂ ਹੀ ਇਹ ਸਰੀਰ ਖਤਮ ਹੋ ਜਾਂਦਾ ਹੈ, ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਉਹ ਅੱਗੇ ਕਿਸ ਤਰ੍ਹਾਂ ਦਾ ਸਰੀਰ ਧਾਰਨ ਕਰਨ ਜਾ ਰਿਹਾ ਹੈ।"
691130 - ਪ੍ਰਵਚਨ on Sankirtan - ਲੰਦਨ