PA/691222b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਬੋਸਟਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਸਫਲ ਜੀਵਨ ਦਾ ਅਰਥ ਹੈ ਆਪਣੀ ਭਾਵਨਾ ਨੂੰ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਬਦਲਣਾ। ਇਹੀ ਸਫਲਤਾ ਹੈ। ਲਬਧਵਾ ਸੁ-ਦੁਰਲਭਮ ਇਦਂ ਬਹੁ-ਸੰਭਾਵਾਂਤੇ। ਸਾਨੂੰ ਇਹ ਮਾਨੁਸ਼ਯਮ, ਇਹ ਜੀਵਨ ਦਾ ਮਨੁੱਖੀ ਰੂਪ ਕਈ, ਕਈ ਜਨਮਾਂ ਤੋਂ ਬਾਅਦ ਮਿਲਿਆ ਹੈ। ਇਸ ਲਈ ਸ਼ਾਸਤਰ ਕਹਿੰਦਾ ਹੈ ਕਿ ਤੁਰਨਮ ਯਤੇਤ। ਮੈਂ ਬਹੁਤ ਖੁਸ਼ ਹਾਂ। ਤੁਸੀਂ ਸਾਰੇ ਨੌਜਵਾਨ ਮੁੰਡੇ ਅਤੇ ਕੁੜੀਆਂ, ਤੁਸੀਂ ਭਾਗਸ਼ਾਲੀ ਹੋ। ਮੈਂ ਤੁਹਾਨੂੰ ਝੂਠ ਨਹੀਂ ਬੋਲ ਰਿਹਾ। ਅਸਲ ਵਿੱਚ ਤੁਸੀਂ ਭਾਗਸ਼ਾਲੀ ਹੋ। ਤੁਸੀਂ ਸਹੀ ਜਗ੍ਹਾ 'ਤੇ ਆਏ ਹੋ, ਜਿੱਥੇ ਤੁਸੀਂ ਕ੍ਰਿਸ਼ਨ ਭਾਵਨਾ ਅੰਮ੍ਰਿਤ ਸਿੱਖ ਸਕਦੇ ਹੋ। ਇਹ ਜੀਵਨ ਦਾ ਸਭ ਤੋਂ ਵੱਡਾ ਵਰਦਾਨ ਹੈ।"
691222 - ਪ੍ਰਵਚਨ SB 02.01.01-5 - ਬੋਸਟਨ