PA/700421 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਭਗਵਾਨ ਕਹਿੰਦੇ ਹਨ ਕਿ 'ਜੇਕਰ ਤੁਸੀਂ ਮੇਰੇ ਅੱਗੇ ਸਮਰਪਣ ਕਰ ਦਿੰਦੇ ਹੋ, ਹੋਰ ਸਾਰੀਆਂ ਚੀਜ਼ਾਂ ਨੂੰ ਛੱਡ ਦਿੰਦੇ ਹੋ, ਤਾਂ ਮੈਂ ਤੁਹਾਡੀ ਜ਼ਿੰਮੇਵਾਰੀ ਲਵਾਂਗਾ'। ਮਾ ਸ਼ੁਚ:। 'ਚਿੰਤਾ ਦਾ ਕੋਈ ਸਵਾਲ ਨਹੀਂ ਹੈ'। ਇਸ ਲਈ ਅਸੀਂ ਭਗਵਦ-ਗੀਤਾ ਦੇ ਉਹੀ ਸਿਧਾਂਤ ਸਿਖਾ ਰਹੇ ਹਾਂ, ਕਿ 'ਆਓ ਅਸੀਂ ਕ੍ਰਿਸ਼ਨ ਨੂੰ ਸਮਰਪਣ ਕਰੀਏ'। ਅਤੇ ਇਹ ਪ੍ਰਕਿਰਿਆ ਬਹੁਤ ਆਸਾਨ ਹੈ। ਤੁਸੀਂ ਸਿਰਫ਼ ਕ੍ਰਿਸ਼ਨ ਦੇ ਨਾਮ ਦਾ ਜਾਪ ਕਰੋ, ਹਰੇ ਕ੍ਰਿਸ਼ਨ।" |
700421 - Lecture Lord Buddha's Appearance - ਲਾੱਸ ਐਂਜ਼ਲਿਸ |