PA/700506 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕ੍ਰਿਸ਼ਨ, ਭਾਵੇਂ ਉਹ ਹਮੇਸ਼ਾ ਗੋਲੋਕ ਵ੍ਰਿੰਦਾਵਨ ਵਿੱਚ ਹਨ, ਉਹਨਾਂ ਕੋਲ ਕਰਨ ਲਈ ਕੁਝ ਨਹੀਂ ਹੈ, ਉਹ ਬਸ ਆਪਣੇ ਸਾਥੀਆਂ, ਗੋਪੀਆਂ ਅਤੇ ਗਊ ਚਰਵਾਹੇਆਂ ਨਾਲ, ਆਪਣੀ ਮਾਂ, ਆਪਣੇ ਪਿਤਾ ਦੀ ਸੰਗਤ ਵਿੱਚ ਆਨੰਦ ਮਾਣ ਰਹੇ ਹਨ। ਆਜ਼ਾਦ, ਪੂਰੀ ਤਰ੍ਹਾਂ ਆਜ਼ਾਦ। ਅਤੇ ਜਿਹੜੇ ਸਾਥੀ ਹਨ, ਉਹ ਹੋਰ ਵੀ ਆਜ਼ਾਦ ਹਨ। ਕਿਉਂਕਿ ਜਦੋਂ ਸਾਥੀ ਖ਼ਤਰੇ ਵਿੱਚ ਹੁੰਦੇ ਹਨ, ਤਾਂ ਕ੍ਰਿਸ਼ਨ ਨੂੰ ਕੁਝ ਚਿੰਤਾ ਹੁੰਦੀ ਹੈ ਕਿ ਉਹਨਾਂ ਨੂੰ ਕਿਵੇਂ ਬਚਾਇਆ ਜਾਵੇ, ਪਰ ਸਾਥੀ, ਉਹਨਾਂ ਨੂੰ ਕੋਈ ਚਿੰਤਾ ਨਹੀਂ ਹੁੰਦੀ। 'ਓਹ, ਉੱਥੇ ਕ੍ਰਿਸ਼ਨ ਹੈ'। ਬਸ ਦੇਖੋ। (ਹੱਸਦੇ ਹਨ) ਸਾਥੀ, ਉਹਨਾਂ ਨੂੰ ਕੋਈ ਚਿੰਤਾ ਨਹੀਂ ਹੁੰਦੀ।"
700506 - ਪ੍ਰਵਚਨ ISO 1-4 - ਲਾੱਸ ਐਂਜ਼ਲਿਸ