PA/700512 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਕ੍ਰਿਸ਼ਨ ਸਰੂਪੀ ਨਹੀਂ ਹਨ। ਉਨ੍ਹਾਂ ਦੇ ਸਰੀਰ ਅਤੇ ਆਤਮਾ ਵਿੱਚ ਕੋਈ ਅੰਤਰ ਨਹੀਂ ਹੈ। ਉਨ੍ਹਾਂ ਦੀ ਆਤਮਾ ਅਤੇ ਸਰੀਰ ਇੱਕੋ ਜਿਹੇ ਹਨ। ਉਹ ਆਪਣਾ ਸਰੀਰ ਨਹੀਂ ਬਦਲਦੇ, ਕਿਉਂਕਿ ਉਨ੍ਹਾਂ ਕੋਲ ਭੌਤਿਕ ਸਰੀਰ ਨਹੀਂ ਹੈ। ਅਤੇ ਕਿਉਂਕਿ ਉਹ ਸਰੀਰ ਨਹੀਂ ਬਦਲਦੇ, ਉਹ ਸਭ ਕੁਝ ਯਾਦ ਰੱਖਦੇ ਹਨ। ਅਸੀਂ ਸਰੀਰ ਬਦਲਦੇ ਹਾਂ; ਇਸ ਲਈ ਸਾਨੂੰ ਯਾਦ ਨਹੀਂ ਰਹਿੰਦਾ ਕਿ ਸਾਡੇ ਪਿਛਲੇ ਜਨਮ ਵਿੱਚ ਕੀ ਹੋਇਆ ਸੀ। ਅਸੀਂ ਭੁੱਲ ਜਾਂਦੇ ਹਾਂ।" |
700512 - ਪ੍ਰਵਚਨ ISO 08 - ਲਾੱਸ ਐਂਜ਼ਲਿਸ |