PA/700512b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕ੍ਰਿਸ਼ਨ ਕਹਿੰਦੇ ਹਨ, ਯਦ ਗਤ੍ਵਾ ਨ ਨਿਵਰਤੰਤੇ ਤਦ ਧਾਮ ਪਰਮੰ ਮਮ (ਭ.ਗ੍ਰ. 15.6)। ਮਾਮ ਉਪੇਤਯ ਕੌਂਤੇਯ ਦੁਖਾਲਯਮ ਅਸ਼ਾਸ਼ਵਤਮ, ਨਾਪਨੁਵੰਤੀ ਮਹਾਤਮਾਨ: (ਭ.ਗ੍ਰ. 8.15): 'ਜੇਕਰ ਕੋਈ, ਕਿਸੇ ਨਾ ਕਿਸੇ ਤਰੀਕੇ ਨਾਲ, ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿਕਸਤ ਕਰਕੇ, ਮੇਰੇ ਕੋਲ ਆਉਂਦਾ ਹੈ, ਤਾਂ ਉਸਨੂੰ ਵਾਪਸ ਜਾਣ ਅਤੇ ਭੌਤਿਕ ਸਰੀਰ ਨੂੰ ਸਵੀਕਾਰ ਕਰਨ ਦੀ ਕੋਈ ਲੋੜ ਨਹੀਂ ਹੈ।' ਉਸਨੂੰ ਕ੍ਰਿਸ਼ਨ ਵਰਗਾ ਹੀ ਸਰੀਰ ਮਿਲਦਾ ਹੈ, ਸਚ-ਚਿਦ-ਆਨੰਦ-ਵਿਗ੍ਰਹ: (ਭ. 5.1)।"
700512 - ਪ੍ਰਵਚਨ ISO 08 - ਲਾੱਸ ਐਂਜ਼ਲਿਸ