PA/700703c ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜੋ ਲੋਕ ਭੌਤਿਕਵਾਦੀ ਹਨ, ਉਨ੍ਹਾਂ ਕੋਲ ਸੈਂਕੜੇ ਅਤੇ ਹਜ਼ਾਰਾਂ ਵਿਸ਼ੇ ਹਨ, ਅਤੇ, ਹਾਲਾਂਕਿ ਅਸੀਂ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਹਾਂ, ਕਿਉਂਕਿ ਅਸੀਂ ਭੌਤਿਕ ਸੰਸਾਰ ਵਿੱਚ ਹਾਂ, ਕਈ ਵਾਰ ਸਾਨੂੰ ਬਹੁਤ ਸਾਰੀਆਂ ਬੇਲੋੜੀਆਂ ਗੱਲਾਂ ਨਾਲ ਨਜਿੱਠਣਾ ਪੈਂਦਾ ਹੈ। ਪਰ ਯਾਦ ਰੱਖੋ ਕਿ ਸਾਡੀਆਂ ਬੇਲੋੜੀਆਂ ਗੱਲਾਂ ਅਤੇ ਦੂਜਿਆਂ ਦੀਆਂ ਬੇਲੋੜੀਆਂ ਗੱਲਾਂ ਇੱਕੋ ਜਿਹੀਆਂ ਨਹੀਂ ਹਨ, ਕਿਉਂਕਿ ਅਸੀਂ ਕਈ ਵਾਰ ਬੇਲੋੜੀਆਂ ਗੱਲਾਂ ਕਰਦੇ ਹਾਂ, ਪਰ ਉਦੇਸ਼ ਕ੍ਰਿਸ਼ਨ ਹੈ।"
700703 - ਪ੍ਰਵਚਨ SB 02.01.01-6 - Partial Recording - ਲਾੱਸ ਐਂਜ਼ਲਿਸ