PA/700704b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕ੍ਰਿਸ਼ਨ ਦਰਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਹ ਸ੍ਰੇਸ਼ਟ ਦਰਸ਼ਨ ਹੈ ਅਤੇ, ਮੇਰਾ ਮਤਲਬ ਹੈ, ਸੱਭਿਆਚਾਰ। ਜੇਕਰ ਤੁਸੀਂ ਭਾਗਸ਼ਾਲੀ ਹੋ... ਜੋ ਭਾਗਸ਼ਾਲੀ ਹਨ, ਉਹ ਇਸ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਵਿੱਚ ਆਏ ਹਨ। ਉਨ੍ਹਾਂ ਦਾ ਜੀਵਨ ਸਫਲ ਹੈ। ਇਸ ਵਿੱਚ ਕੋਈ ਸ਼ੱਕ ਨਹੀਂ।"
700704 - ਪ੍ਰਵਚਨ Festival Cleansing of the Gundica Temple, Gundica Marjanam - ਸੈਨ ਫ੍ਰਾਂਸਿਸਕੋ