PA/701226 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਸੂਰਤ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਜੋ ਅਸਲ ਵਿੱਚ ਬੁੱਧੀਮਾਨ ਹਨ, ਸਰਵ-ਧਰਮ ਪਰਿਤਿਆਜਯ ਮਾਮ ਏਕੰ (ਭ.ਗ੍ਰੰ. 18.66), ਉਹ ਕ੍ਰਿਸ਼ਨ ਦੀ ਪੂਜਾ ਕਰਦਾ ਹੈ, ਬੱਸ ਇੰਨਾ ਹੀ। ਉਹ ਅਸਲ ਵਿੱਚ ਬੁੱਧੀਮਾਨ ਹੈ, ਕਿਉਂਕਿ ਉਸਦਾ ਨਤੀਜਾ ਸਥਾਈ ਹੈ। ਜੇਕਰ ਕੋਈ ਕ੍ਰਿਸ਼ਨ ਦੀ ਪੂਜਾ ਪ੍ਰਣਾਲੀ ਅਨੁਸਾਰ ਕਰਦਾ ਹੈ, ਤਾਂ ਤ੍ਰਯਕਤਵਾ ਦੇਹੰ ਪੁਨਰ ਜਨਮ ਨੈਤੀ (ਭ.ਗ੍ਰੰ. 4.9)। ਇਹੀ ਹੱਲ ਹੈ। ਇਸ ਲਈ ਇਸ ਸਰੀਰ ਛੱਡਣ ਤੋਂ ਬਾਅਦ, ਉਹ ਦੁਬਾਰਾ ਇਸ ਭੌਤਿਕ ਸੰਸਾਰ ਵਿੱਚ ਵਾਪਸ ਨਹੀਂ ਆਉਂਦਾ। ਇਸ ਲਈ ਇਹੀ ਜੀਵਨ ਦਾ ਅਸਲ ਹੱਲ ਹੈ।" |
701226 - ਪ੍ਰਵਚਨ SB 06.01.44 - ਸੂਰਤ |