PA/710118 ਗੱਲ ਬਾਤ - ਸ਼੍ਰੀਲ ਪ੍ਰਭੂਪੱਦ ਇਲਾਹਾਬਾਦ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਤੁਹਾਨੂੰ ਦੇਖਣਾ ਪਵੇਗਾ। ਤੁਹਾਨੂੰ ਆਪਣਾ ਸਮਾਂ ਦੇਖਣਾ ਪਵੇਗਾ, ਜਦੋਂ ਤੁਸੀਂ ਸਮਰਪਣ ਕਰਨ ਲਈ ਤਿਆਰ ਹੋ। ਜਦੋਂ ਤੁਸੀਂ ਸਮਰਪਣ ਕਰਨ ਲਈ ਤਿਆਰ ਹੋ, ਜਿਵੇਂ ਕਿ ਕ੍ਰਿਸ਼ਨ..., ਅਰਜੁਨ ਨੇ ਕਿਹਾ, "ਮੈਂ ਹੁਣ ਉਲਝਣ ਵਿੱਚ ਹਾਂ ਅਤੇ ਮੈਂ ਤੁਹਾਡੇ ਅੱਗੇ ਸਮਰਪਣ ਕਰਦਾ ਹਾਂ।" ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਉਲਝਣ ਵਿਚ ਨਹੀਂ ਹੋ, ਤੁਸੀਂ ਸਮਰਪਣ ਨਹੀਂ ਕਰ ਸਕਦੇ, ਤਾਂ ਸਿੱਖਿਆ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।"
710118 - ਗੱਲ ਬਾਤ - ਇਲਾਹਾਬਾਦ