PA/710219b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਗੋਰਖਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
""ਇਸ ਤਰ੍ਹਾਂ ਅਤੇ ਉਸ ਤਰੀਕੇ ਨਾਲ ਆਪਣੇ ਆਪ ਨੂੰ ਪਰੇਸ਼ਾਨ ਨਾ ਕਰੋ। ਇਹੀ ਰਾਜ਼ ਹੈ। ਤੁਸੀਂ ਬਸ ਮੇਰੇ ਅੱਗੇ ਸਮਰਪਣ ਕਰ ਦਿਓ।" ਅਹਮ ਤ੍ਵਾਂ ਸਰਵ-ਪਾਪੇਭਯੋ ਮੋਕਸ਼ਯਿਸ਼ਯਾਮਿ: "ਮੈਂ ਤੁਹਾਨੂੰ ਗਰੰਟੀ ਦੇ ਰਿਹਾ ਹਾਂ। ਤੁਸੀਂ ਜਨਮ ਦਰ ਜਨਮ ਬਹੁਤ ਸਾਰੇ ਪਾਪੀ ਕੰਮ ਕੀਤੇ ਹਨ, ਅਤੇ ਤੁਸੀਂ ਜਨਮ ਦਰ ਜਨਮ ਦੁੱਖ ਭੋਗੋਗੇ। ਪਰ ਜੇ ਤੁਸੀਂ ਮੇਰੇ ਅੱਗੇ ਸਮਰਪਣ ਕਰਦੇ ਹੋ, ਤਾਂ ਮੈਂ ਤੁਹਾਨੂੰ ਸੁਰੱਖਿਆ ਦਿੰਦਾ ਹਾਂ, ਮੈਂ ਗਰੰਟੀ ਦਿੰਦਾ ਹਾਂ।" ਮਾ ਸ਼ੁਚ: "ਚਿੰਤਾ ਨਾ ਕਰੋ।" ਤੁਸੀਂ ਇਹ ਰਸਤਾ ਕਿਉਂ ਨਹੀਂ ਅਪਣਾਉਂਦੇ? ਇਹ ਰਸਤਾ ਹੈ।"
710219 - ਪ੍ਰਵਚਨ CC Madhya 06.154-155 - ਗੋਰਖਪੁਰ