PA/710626b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਪੈਰਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤਾਂ ਇਹ ਜਪ ਪ੍ਰਕਿਰਿਆ ਇਸ ਉਪਾਧੀ ਤੋਂ ਮੁਕਤ ਹੋਣ ਲਈ ਸ਼ੁੱਧੀਕਰਨ ਪ੍ਰਕਿਰਿਆ ਹੈ। ਬਿਲਕੁਲ ਇਹਨਾਂ ਸਾਰੇ ਮੁੰਡਿਆਂ ਵਾਂਗ, ਕੁਝ ਅਮਰੀਕਾ ਤੋਂ ਆ ਰਹੇ ਹਨ, ਕੁਝ ਇੰਗਲੈਂਡ ਤੋਂ, ਕੁਝ ਭਾਰਤ ਤੋਂ, ਕੁਝ ਫਰਾਂਸ ਜਾਂ ਜਰਮਨੀ ਤੋਂ, ਪਰ ਉਹ ਭੁੱਲ ਚੁੱਕੇ ਹਨ ਕਿ ਉਹ ਜਰਮਨ ਜਾਂ ਅਮਰੀਕੀ ਜਾਂ ਭਾਰਤੀ ਜਾਂ ਕੁਝ ਹੋਰ ਹਨ। ਉਹ ਹਮੇਸ਼ਾ ਸੋਚਦੇ ਰਹਿੰਦੇ ਹਨ, "ਮੈਂ ਕ੍ਰਿਸ਼ਨ ਦਾ ਹਾਂ।" ਇਹ ਉਪਾਧੀ ਤੋਂ ਆਜ਼ਾਦੀ ਹੈ।"
710626c - Press Conference - ਪੈਰਿਸ