PA/710724b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤਾਂ ਯਸਯਾਤਮਾ-ਬੁੱਧੀ: ਕੁਣਪੇ ਤ੍ਰਿ-ਧਾਤੁਕੇ। ਇਹ ਮਲ, ਪਿਸ਼ਾਬ, ਖੂਨ, ਹੱਡੀਆਂ ਦਾ ਥੈਲਾ, ਜੇਕਰ ਕੋਈ ਇਹ ਮੰਨਦਾ ਹੈ ਕਿ ਬੁੱਧੀ ਇਸ ਮਲ, ਪਿਸ਼ਾਬ, ਖੂਨ ਅਤੇ ਹੱਡੀ ਵਿੱਚੋਂ ਨਿਕਲਦੀ ਹੈ, ਤਾਂ ਉਹ ਮੂਰਖ ਹੈ। ਕੀ ਤੁਸੀਂ ਮਲ, ਪਿਸ਼ਾਬ, ਹੱਡੀਆਂ ਅਤੇ ਖੂਨ ਲੈ ਕੇ ਅਤੇ ਇਸਨੂੰ ਪ੍ਰਯੋਗਸ਼ਾਲਾ ਵਿੱਚ ਮਿਲਾ ਕੇ ਬੁੱਧੀ ਪੈਦਾ ਕਰ ਸਕਦੇ ਹੋ, ਕੁਝ ਬੁੱਧੀ ਬਣਾ ਸਕਦੇ ਹੋ? ਕੀ ਇਹ ਸੰਭਵ ਹੈ? ਪਰ ਉਹ ਇਸ ਤਰ੍ਹਾਂ ਸੋਚ ਰਹੇ ਹਨ, 'ਮੈਂ ਇਹ ਸਰੀਰ ਹਾਂ।'"
710724 - ਪ੍ਰਵਚਨ SB 06.01.08-13 - ਨਿਉ ਯਾੱਰਕ