PA/710726 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਉਹ ਹ੍ਰਿਦਾ, ਕ੍ਰਿਸ਼ਨ ਹਰ ਕਿਸੇ ਦੇ ਦਿਲ ਵਿੱਚ ਬੈਠਾ ਹੈ, ਹਰ ਕਿਸੇ ਨੂੰ ਨਿਰਦੇਸ਼ ਦਿੰਦਾ ਹੈ। ਪਰ ਜੋ ਭਗਤ ਨਹੀਂ ਹਨ, ਉਹ ਸਮਝ ਨਹੀਂ ਸਕਦੇ ਕਿ ਆਦੇਸ਼ ਕੀ ਹੈ। ਉਹ ਇਨਕਾਰ ਕਰਦੇ ਹਨ। ਪਰ ਜੋ ਭਗਤ ਹਨ, ਉਹ ਸਮਝ ਸਕਦੇ ਹਨ ਕਿ, "ਇੱਥੇ ਪ੍ਰਭੂ ਦਾ ਆਦੇਸ਼ ਹੈ।" ਬੁੱਧੀ-ਯੋਗਮ ਦਦਾਮਿ ਤਮ।" |
710726 - ਪ੍ਰਵਚਨ BS - ਨਿਉ ਯਾੱਰਕ |