PA/710726b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਹਰ ਕੋਈ ਆਪਣੇ ਸਕਾਰਤਮਕ ਕੰਮਾਂ ਦੇ ਨਤੀਜੇ ਦਾ ਆਨੰਦ ਮਾਣ ਰਿਹਾ ਹੈ ਅਤੇ ਦੁੱਖ ਭੋਗ ਰਿਹਾ ਹੈ। ਕਰਮਾਣੀ ਨਿਰਦਹਤਿ ਕਿਂਤੁ ਚ ਭਗਤੀ-ਭਾਜਾਮ (ਭ. 5.54)। ਪਰ ਜੋ ਲੋਕ ਭਗਤੀ ਵਿੱਚ ਹਨ, ਉਨ੍ਹਾਂ ਨੂੰ ਆਪਣੇ ਕੰਮ ਦੀ ਕੋਈ ਪ੍ਰਤੀਕਿਰਿਆ ਨਹੀਂ ਹੁੰਦੀ, ਕਿਉਂਕਿ ਉਹ ਆਪਣੇ ਲਈ ਕੰਮ ਨਹੀਂ ਕਰਦੇ। ਉਹ ਕ੍ਰਿਸ਼ਨ ਲਈ ਹਨ। ਇਸ ਲਈ ਕੋਈ ਪ੍ਰਤੀਕਿਰਿਆ ਨਹੀਂ ਹੁੰਦੀ।" |
710726 - ਪ੍ਰਵਚਨ Initiation - ਨਿਉ ਯਾੱਰਕ |