PA/710727 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਯਾੱਰਕ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਤੁਸੀਂ ਆਪਣੀ ਮਾਂ ਦੀ ਕੁੱਖੋਂ ਇਸ ਦੁਨੀਆਂ ਵਿੱਚ ਖਾਲੀ ਹੱਥ ਆਏ ਹੋ, ਇੱਕ ਬੱਚੇ ਦੇ ਰੂਪ ਵਿੱਚ। ਫਿਰ ਤੁਸੀਂ ਝੂਠਾ ਦਾਅਵਾ ਕਰਦੇ ਹੋ: "ਇਹ ਮੇਰਾ ਦੇਸ਼ ਹੈ, ਇਹ ਮੇਰਾ ਘਰ ਹੈ, ਇਹ ਮੇਰੀ ਪਤਨੀ ਹੈ, ਇਹ ਮੇਰੇ ਬੱਚੇ ਹਨ, ਇਹ ਮੇਰੀ ਜਾਇਦਾਦ ਹੈ, ਇਹ ਮੇਰਾ ਬੈਂਕ ਬੈਲੇਂਸ ਹੈ, ਇਹ ਮੇਰੀ ਗਗਨਚੁੰਬੀ ਇਮਾਰਤ ਹੈ।" ਇਹ ਸਭ ਝੂਠ ਹਨ। ਕਿਉਂਕਿ ਤੁਸੀਂ ਇਹ ਨਹੀਂ ਲਿਆਏ। ਤੁਸੀਂ ਖਾਲੀ ਹੱਥ ਆਏ ਸੀ, ਅਤੇ ਜਦੋਂ ਤੁਸੀਂ ਜਾਂਦੇ ਹੋ, ਤਾਂ ਖਾਲੀ ਹੱਥ ਜਾਂਦੇ ਹੋ।" |
710727 - ਪ੍ਰਵਚਨ SB 06.01.13-14 - ਨਿਉ ਯਾੱਰਕ |