PA/710729b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ Gainesville ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇਸਲਈ ਇਹ ਲਹਿਰ, ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ, ਦਾ ਅਰਥ ਹੈ ਲੋਕਾਂ ਨੂੰ ਸਿੱਧੇ ਤੌਰ 'ਤੇ ਪਰਮਾਤਮਾ ਦੇ ਸੰਪਰਕ ਵਿੱਚ ਲਿਆਉਣਾ। ਇਸ ਲਈ ਉਹ ਤੁਰੰਤ ਖੁਸ਼ ਹੋ ਜਾਂਦੇ ਹਨ। ਮੈਨੂੰ ਆਪਣੇ ਚੇਲਿਆਂ ਤੋਂ ਹਜ਼ਾਰਾਂ ਪੱਤਰ ਮਿਲੇ ਹਨ। ਉਹ ਇੰਨੇ ਜ਼ਿਆਦਾ ਧੰਨਵਾਦੀ ਮਹਿਸੂਸ ਕਰ ਰਹੇ ਹਨ ਕਿ, "ਸਾਨੂੰ ਆਪਣਾ ਜੀਵਨ ਮਿਲ ਗਿਆ ਹੈ। ਅਸੀਂ ਨਿਰਾਸ਼ ਸੀ।" ਅਸਲ ਵਿੱਚ, ਇਹੀ ਸਥਿਤੀ ਹੈ। ਕ੍ਰਿਸ਼ਨ ਤੋਂ ਬਿਨਾਂ, ਕ੍ਰਿਸ਼ਨ ਭਾਵਨਾ ਅੰਮ੍ਰਿਤ ਤੋਂ ਬਿਨਾਂ, ਅਸੀਂ ਸਾਰੇ ਨਿਰਾਸ਼, ਉਲਝਣ ਵਿੱਚ ਹਾਂ। ਇਸ ਲਈ ਮੈਂ ਇੱਥੇ ਇੰਨੇ ਸਾਰੇ ਚੰਗੇ ਮੁੰਡੇ ਅਤੇ ਕੁੜੀਆਂ ਇਕੱਠੇ ਹੋਏ ਦੇਖ ਕੇ ਬਹੁਤ ਖੁਸ਼ ਹਾਂ।" |
710729 - ਪ੍ਰਵਚਨ Arrival - Gainesville |