PA/710729c ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ Gainesville ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸਲਈ ਜੋ ਕ੍ਰਿਸ਼ਨ ਨੇ ਭਗਵਦ-ਗੀਤਾ ਵਿੱਚ ਸਿਖਾਇਆ ਸੀ, ਅਸੀਂ ਬਿਨਾਂ ਕਿਸੇ ਵੱਖਰੇ, ਨਿਰਮਿਤ ਵਿਚਾਰਾਂ ਦੇ ਉਹੀ ਗੱਲ ਸਿਖਾ ਰਹੇ ਹਾਂ। ਇਹ ਸਾਡੀ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਹੈ। ਅਤੇ ਇਹ ਸਾਰਿਆਂ ਲਈ ਖੁੱਲ੍ਹਾ ਹੈ। ਪ੍ਰਕਿਰਿਆ ਬਹੁਤ ਸਰਲ ਹੈ। ਸਾਡਾ ਇੱਥੇ ਕੇਂਦਰ ਹੈ। ਜੇਕਰ ਤੁਸੀਂ ਇਸ ਲਹਿਰ ਦਾ ਲਾਭ ਉਠਾਉਣਾ ਚਾਹੁੰਦੇ ਹੋ, ਤਾਂ ਤੁਹਾਡਾ ਸਵਾਗਤ ਹੈ। ਤੁਸੀਂ ਖੁਸ਼ ਹੋਵੋਗੇ।"
710729 - ਪ੍ਰਵਚਨ BG 07.01 at University of Florida - Gainesville