PA/710909 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲੰਦਨ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇਸ ਲਈ ਜੋ ਲੋਕ ਭੌਤਿਕਵਾਦੀ ਜੀਵਨ ਢੰਗ ਨੂੰ ਸਮਾਯੋਜਿਤ ਕਰਕੇ ਖੁਸ਼ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਨੂੰ ਨਹੀਂ ਅਪਣਾ ਸਕਦੇ। ਇਸ ਲਈ ਇਹਨਾਂ ਮੁੰਡਿਆਂ ਅਤੇ ਕੁੜੀਆਂ ਦੀ ਭੌਤਿਕਵਾਦੀ ਜੀਵਨ ਢੰਗ ਵਿੱਚ ਨਿਰਾਸ਼ਾ ਅਤੇ ਉਲਝਣ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਆਉਣ ਦੀ ਇੱਕ ਯੋਗਤਾ ਹੈ। ਉਹਨਾਂ ਕੋਲ ਇੱਕ ਚੰਗੀ ਯੋਗਤਾ ਹੈ, ਕਿ ਉਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਆ ਰਹੇ ਹਨ।" |
710909 - ਪ੍ਰਵਚਨ SB 07.05.30 - ਲੰਦਨ |