PA/710918 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਨੈਰੋਬੀ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਮੈਂ ਤੁਹਾਨੂੰ ਇਸ ਵਿਦੇਸ਼ੀ ਦੇਸ਼, ਨੈਰੋਬੀ ਵਿੱਚ ਰਹਿੰਦੇ ਸਾਰੇ ਭਾਰਤੀਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਵਿੱਚ ਬਹੁਤ ਗੰਭੀਰਤਾ ਨਾਲ ਹਿੱਸਾ ਲਓ। ਇਹ ਭਾਰਤ ਦਾ ਪੂਰੀ ਦੁਨੀਆ ਨੂੰ ਤੋਹਫ਼ਾ ਹੈ। ਜੇਕਰ ਭਾਰਤ ਅਸਲ ਵਿੱਚ ਸ਼ਾਨਦਾਰ ਬਣਨ ਲਈ ਗੰਭੀਰ ਹੈ, ਤਾਂ ਉਹ ਪੱਛਮੀ ਸੰਸਾਰ ਦੀ ਤਕਨਾਲੋਜੀ ਦੀ ਨਕਲ ਕਰਕੇ ਸ਼ਾਨਦਾਰ ਨਹੀਂ ਬਣ ਸਕਦੇ। ਉਹ ਇਸ ਤਕਨੀਕੀ ਵਿਕਾਸ ਲਈ ਸੌ ਸਾਲ ਪਿੱਛੇ ਰਹਿੰਦੇ ਹਨ। ਕ੍ਰਿਸ਼ਨ ਭਾਵਨਾ ਅੰਮ੍ਰਿਤ ਦੀ ਇਸ ਤਕਨਾਲੋਜੀ ਨੂੰ ਸਿੱਖੋ ਅਤੇ ਪੂਰੀ ਦੁਨੀਆ ਵਿੱਚ ਵੰਡੋ। ਉਨ੍ਹਾਂ ਨੂੰ ਇਸਦੀ ਲੋੜ ਹੈ।" |
710918 - ਪ੍ਰਵਚਨ - ਨੈਰੋਬੀ |