PA/711111 ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਦਿੱਲੀ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"""ਸਰਵ-ਧਰਮ ਪਰਿਤਿਆਜਯ

ਮਾਮ ਏਕੰਸ਼ਰਨਮ ਵ੍ਰਜ ਅਹਂ ਤਵਾਂਮ ਸਰਵ-ਪਾਪੇਭਯੋ ਮੋਕਸ਼ਯਿਸ਼ਯਾਮਿ (ਭ.ਗ੍ਰੰ. 18.66) ""ਬੱਸ ਮੇਰੀ ਸ਼ਰਨ ਲਓ ਅਤੇ ਮੈਂ ਤੁਹਾਨੂੰ ਸਾਰੇ ਪਾਪੀ ਜੀਵਨ ਦੀਆਂ ਪ੍ਰਤੀਕਿਰਿਆਵਾਂ ਤੋਂ ਬਚਾਵਾਂਗਾ।"" ਕਿਉਂਕਿ ਇੱਥੇ ਭੌਤਿਕ ਸੰਸਾਰ ਵਿੱਚ ਹਰ ਕੋਈ ਪਾਪੀ ਹੈ - ਅਤੇ ਪ੍ਰਤੀਕਿਰਿਆ ਹੁੰਦੀ ਹੈ। ਉਹ ਭਰੋਸਾ ਦਿੰਦਾ ਹੈ ਕਿ ""ਮੈਂ ਤੁਹਾਨੂੰ ਪਾਪੀ ਜੀਵਨ ਦੀਆਂ ਪ੍ਰਤੀਕਿਰਿਆਵਾਂ ਤੋਂ ਸੁਰੱਖਿਆ ਦਿਆਂਗਾ। ਬਸ ਮੇਰੇ ਅੱਗੇ ਸਮਰਪਣ ਕਰੋ।"" ਪਰ ਕੋਈ ਵੀ ਅਜਿਹਾ ਨਹੀਂ ਕਰ ਰਿਹਾ ਹੈ।"""

711111 - ਗੱਲ ਬਾਤ - ਦਿੱਲੀ