PA/720306 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਕਲਕੱਤਾ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"""ਭਾਰਤ ਦੀ ਸਥਿਤੀ ਬਹੁਤ ਹੀ ਅਫਸੋਸਜਨਕ ਹੈ। ਉਹ ਇਸ ਵੈਦਿਕ ਸਾਹਿਤ ਦੀ ਪਰਵਾਹ ਨਹੀਂ ਕਰਦੇ, ਉਨ੍ਹਾਂ ਦਾ ਜਨਮ ਸਿੱਧ ਅਧਿਕਾਰ। ਚੈਤੰਨਯ ਮਹਾਪ੍ਰਭੂ ਵੀ ਇਹੀ ਗੱਲ ਕਹਿੰਦੇ ਹਨ:
ਭਾਰਤ-ਭੂਮਿਤੇ ਹੈਲ ਮਨੁਸ਼ਯ-ਜਨਮ ਯਾਰ ਜਨਮ ਸਾਰਥਕ ਕਰਿ' ਕਰ ਪਰ-ਉਪਕਾਰ (CC ਆਦਿ 9.41) ਭਾਰਤੀਆਂ ਦਾ ਫਰਜ਼ ਹੈ ਕਿ ਉਹ ਇਸ ਸਾਰੇ ਵੈਦਿਕ ਸਾਹਿਤ ਨੂੰ ਸਿੱਖਣ, ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਆਪਣੇ ਜੀਵਨ ਨੂੰ ਸਫਲ ਬਣਾਉਣ ਅਤੇ ਪੂਰੇ ਸੰਸਾਰ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕਰਨ। ਇਹ ਭਾਰਤ ਦਾ ਫਰਜ਼ ਹੈ।""" |
720306 - ਪ੍ਰਵਚਨ SB 07.09.08-9 - ਕਲਕੱਤਾ |